top of page

Dharna List

ਆਵੇ ਦਿਲ 'ਚ ਨਾ ਉਹਦੇ ਲਈ ਉਬਾਲਾ, ਉਹ ਵੀ ਕਾਦਾ ਦਿਲ ਸਜਣਾ

Start Now

ਸਿਮਰਣ ਜਗ ਦਾ ਛੱਡ ਕੇ ਜਿਹੜੀਆਂ ਵੇ, ਸਿਮਰਣ ਯਾਰ ਦੇ ਜੋ ਹੱਲੀਆਂ ਵੇ

Start Now

ਛੋਟੀ ਉਮਰੇ ਲੈ ਗਿਆ ਸੀ, ਸੱਚ ਦੀ ਟਾਹਣੀ ਤੋਂ

Start Now

ਜਿਹੜੀ ਨਿੱਤ ਚੜੇਂਦੀ ਖਾਰੇ ਓਹ ਵੀ ਨਿੱਤ ਚੜੇ

Start Now

ਜਿਹੜਾ ਟੋਹ ਨਾ ਸਕੇ ਦਿਲ ਉਹਦਾ, ਹੋਊ ਪੱਥਰ ਦਾ ਦਿਲ ਸਜਣਾ

Start Now

ਕੀ ਹੋਇਆ ਜੇ ਦੇਹੀ ਨਾ ਆਈ

Start Now

ਅਖੇ ਪਿਆਰ ਹੀ ਪਿਆਰ ਹਾਂ ਮੈ, ਨਾਲੇ ਡਰ ਵੀ ਦਸਦਾ ਏ

Start Now

ਉਹ ਮੋਨ ਵਿਚ ਬਦਲ ਗਏ, ਸ਼ੋਰ ਅੰਦਰਾਂ ਦੇ ਹੁੰਦੇ ਸੀ ਵੇ ਜੋ

Start Now

ਤੇਰੇ ਪਿਆਰਾਂ ਦੀ ਲਾਜ ਰਹੇ, ਇਹ ਮੰਗਣ ਦੁਆ ਆਈ

Start Now

ਜ਼ਿੰਦਗ਼ੀ ਦੇ ਸਵਾਗਤ ਲਈ ਹੋਇਆ ਬ੍ਰਾਹਮੰਡ ਸੀ ਕਠਾ

Start Now

ਮੰਗ ਓਹਦੀ ਬਣ ਕੇ ਸੋਹਾਂ, ਸੁਹੱਪਣਾਂ ਦੀ ਏਸ ਰੁੱਤੇ

Start Now

ਮੇਰਾ ਵਰ ਤੇ ਤੂੰ ਵੇ ਸੱਜਣਾ, ਸਦਾ ਸਲਾਮਤ ਜਿਹੜਾ

Start Now

ਕਿੰਝ ਕਰੇਂਦੀ ਮਾਣ ਇਸ਼ਕ ਦਾ, ਤੇ ਕਿੰਝ ਗਿਣੀ ਜਾਂਦੀ ਵਿਚ ਹੀਰਾਂ

Start Now

ਅੰਬਰਾਂ ਚ ਸਾਹਿਬਾ, ਨਿਸ਼ਾਨ ਸੀ ਜਾਂ ਝੁੱਲਿਆ

Start Now

ਭੋਲੇ ਬਾਲ ਦੇ ਜਿਵੇਂ ਨੇ ਬੋਲ ਹੁੰਦੇ, ਤਿਵੇਂ ਬੋਲ ਨੇ ਤੇਰੇ ਸੱਜਣਾ ਵੇ

Start Now

ਫਿਰ ਰੁੱਸੇ ਯਾਰ ਵੀ ਮੰਨ ਜਾਂਦੇ ਸ਼ਰਮਾਊ ਜੇਹਾ

Start Now

ਵੇਖ ਭਾਗ ਨਿਮਾਣੀ ਦੇ, ਸੱਜਣਾ ਦੇ ਦੇਸ ਚੱਲੀ

Start Now

ਤੂੰ ਟੁੱਟਕੇ ਵੀ ਸਾਬਤ ਰਹਿਓਂ, ਕਿਨ ਸੀ ਤੂੰ ਘੜਿਆ

Start Now

ਜੱਗ ਵੇਂਦਾ ਰਹਿ ਜਾਂਦਾ, ਨਿਆਰੀ ਇਹ ਤੋਰ ਮਾਏ

Start Now

ਵੱਡੇ ਵੱਡੇ ਵੀ ਸ਼ਰਮ ਸ਼ਾਰ ਹੁੰਦੇ, ਹੋਠ ਖੁਲਦੇ ਤੇਰੇ ਜਾਂ ਸੱਜਣਾ ਵੇ

Start Now

ਸੋਹਣਾ ਸੋਹਣਾ ਵੇਹੜਾ ਤੇਰਾ, ਹੋਰ ਸੋਹਣਾ ਹੋ ਗਿਆ

Start Now

ਚਾਨਣ ਜਗਦਾ ਓਹ ਮੇਰੀਏ ਮਾਏ, ਤੇ ਰੌਣਕ ਅੱਖੀਆਂ ਦੀ

Start Now

ਬੰਦ ਅੱਖੀਆਂ ਨਾਲ ਮੈਂ ਹੱਥ ਅੱਡੇ, ਕੇ ਝੋਲੀ ਸੁਰਤੀ ਦੀ ਵਿਚ ਪਵਾ ਸਕਾਂ

Start Now

ਮਤਾ ਭੰਗ ਸਮਾਧੀ ਕੋਈ ਹੋਵੇ ਜੀ, ਲੰਘੀਏ ਨਾ ਸੱਚ ਬਾਗ਼ ਚੋ

Start Now

ਡੁੱਬ ਜਾਣੀ ਸੀ ਮੇਰੀ ਬੇੜੀ, ਤੇ ਨਾ ਮਿਲਦੇ ਹੁਸਨ ਕਿਨਾਰੇ

Start Now

ਅੱਜ ਤੁਰਨ ਲਗੇ ਤਾਂ ਇੰਝ ਲੱਗਾ, ਬਾਜੀ ਜਿੱਤ ਕੇ ਜਿਵੇਂ ਹਾਂ ਹਾਰ ਚਲੇ

Start Now

ਲੱਖ ਸ਼ੁਕਰਾਨੇ ਕਰਦੀ ਨੇ ਮੁੜ ਮੁੜ ਪਗ ਚਟੇ

Start Now

ਤੇਰਾ ਆਉਣਾ ਮੁਬਾਰਕ ਸੱਜਣਾ, ਵੇ ਸਿੱਖ ਅਖਵਾਉਣ ਵਾਲਿਆ

Start Now

ਵੁਜ਼ੂ ਕੀਤਾ ਮੈਂ ਨੀ ਮਾਏ, ਸੱਜਣਾ ਦੀ ਇਕ ਨਦੀਏ

Start Now

ਮੁੱਖ ਸੱਚ ਦਾ ਵੇਖਿਆ ਜਦ ਦਾ ਮੈਂ, ਨਾਲ ਮਨ ਦੇ ਵਸਣਾ ਭਾਇਆ ਨਾ

Start Now

ਹਉਮੈ ਖ਼ੌਫ਼ ਦੋਵੇਂ ਖਲੇਸ਼ ਕਰਦੇ, ਤੇ ਪੜਾਹ ਤੀਜਾ ਹੀ ਸੁਖ ਵੇਖਾਉਦਾ ਏ

Start Now

ਨਹੀਂ ਪਤਾ ਸੀ ਵਿਰਵੀ ਰਹਿਣਾ,ਕਿਸ ਕਹਾਣੀ ਤੋ

Start Now

ਤਰਲੇ ਪਾਉਂਦੀ, ਮਿੰਨਤਾਂ ਕਰਦੀ

Start Now

ਰੋ ਰੋ ਕੇ ਹਟਕੋਰੇ ਭਰਦੀ

Start Now

ਕੰਨੀ ਬੋਲ ਪਵੇ, ਮੈਂ ਵੀ ਜਾਵਾਂ ਘਰੇ, ਕੰਨੀ ਬੋਲ ਪਵੇ..

Start Now

ਸਾਡਾ ਆਖਿਆ ਵੇਖਿਆ ਮੁਆਫ ਕਰਨਾ, ਸਾਨੂੰ ਜੱਗ ਵਿਚ ਰਹਿਣਾ ਆਇਆ ਨਾ

Start Now

ਇਸ ਮੰਦਰ ਇਲਾਹੀ ਨੂੰ, ਮੈਂ ਕਰਨ ਸਲਾਮ ਆਈ

Start Now

ਓਹਨੂੰ ਸਾਰੇ ਨੂੰ ਗੱਲ ਨਾਲ ਲਾਵਾਂ, ਮੈਂ ਤਾਹੀਓਂ ਮਾਏ ਬਣੀ ਰੌਸ਼ਨੀ

Start Now

ਇਉਂ ਮੈਂ ਤੋਂ ਬਿਨਾ ਮੈਂ ਹੋਈ ਜਾਵਾਂ, ਜਿਉਂ ਜਿਉਂ ਹੋਰ ਨਾਹਵਾਂ

Start Now

ਮੇਰੇ ਵੀ ਸੋਹਿਲੇ ਗਾਓ ਨੀ ਸਖੀਓ

Start Now

ਚਰਾਗ ਇਲਾਹੀ ਬਲਿਆ, ਕਿਰਣਾਂ ਗਲੀ ਗਲੀ ਸੀ ਵੜ ਗਈਆਂ

Start Now

ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ

Start Now

ਚਲ ਨਦੀਏ ਨਹਾਵਣ ਚਲੀਏ, ਤੇ ਨਵੇਂ ਹੀ ਨਕੋਰ ਬਣੀਏ

Start Now

ਨਿਰਖ ਸ਼ਮੇ ਦੀ ਵਿੱਚੋ ਜੋ ਅਡੋਲ ਰਹੇ, ਓਸੇ ਦਿਲ ਦੀ ਬਾਰੀ ਸਾਹਿਬ ਆਣ ਖਲੇ

Start Now

ਵੇ ਮਿਲਣੀ ਪਿਆਰਾਂ ਦੀ ਦੇ, ਸੁਪਨੇ ਰਹਾਂ ਬੁਣ ਦੀ

Start Now

ਵਲ ਸੱਜਣਾ ਦੇ ਮੁੜ ਪੈਣਾ, ਸਬੱਬ ਸੀ ਪਿਆਰਾ ਜਿਹਾ

Start Now

ਕਿਸੇ ਡੂੰਘੀ ਤਸੱਲੀ ਦਾ ਅਹਿਸਾਸ, ਸੱਜਣਾ ਅੱਜ ਤੂੰ ਦਿਸਿਆ

Start Now

ਕੱਚੇ ਰੰਗਾਂ ਦੀ ਨੁਮਾਇਸ਼ ਨੀ ਮਾਏ, ਜੀਹਨੂੰ ਤੂੰ ਜਗ ਆਖਦੀ

Start Now

ਨਾ ਕਬੂਲ ਹੋਈਆਂ ਜੋ ਦੁਆਵਾਂ, ਕਬੂਲ ਕਰਾਈਂ ਸੱਜਣਾ

Start Now

ਦਿਲ ਕਾਗਜ਼ ਤੇ ਕਈ ਸਰਨਾਵੇਂ, ਪ੍ਰੇਮ ਖੇਲ ਕਿੰਝ ਖੇਲਾਂ

Start Now

ਅਜਬ ਜਿਹਾ ਨਸ਼ਾ ਇਹ ਤਦੋਂ ਦਾ ਹੋ ਗਿਆ

Start Now

ਓਹਦੀ ਜਾਤ ਦੇ ਵਸਣ ਅਸਮਾਨੀ, ਤੇ ਧਰਤੀ ਤੇ ਲੋਕ ਵਸਦੇ

Start Now

ਜਿਸ ਦਿਨ ਤੋਂ ਦੀਦਾਰ ਤੇਰਾ ਹੋ ਗਿਆ

Start Now

ਪਾਕ ਦਾਮਨ ਮਾਸੂਮ ਅੱਖੀਆਂ, ਓਹਨੂੰ ਮੰਨਣਾ ਜੋ ਸਿੱਖੀਆਂ

Start Now

ਏਹੀ ਸੋਚਦਿਆ ਤੁਰ ਗਿਆ ਸਾਲ, ਸਬੱਬ ਸੀ ਪਿਆਰਾ ਜਿਹਾ

Start Now

ਪੈਰੀ ਅੰਬਰਾਂ ਦੇ ਸੁੱਤੇ ਪਿੰਡ ਨੂੰ, ਹਾਏ ਨੀ ਜਗਾਵਣ ਆਏ

Start Now

ਬੇਦਰਦ ਸਮਾਂ ਲੋਕੋ, ਵਾਜ਼ ਮਾਰਿਓ ਜਾਂਦੇ ਨੂੰ

Start Now

ਉਹਨਾਂ ਲਾ ਕੇ ਤੜ ਨਿਭਾਈਆਂ ਨੇ, ਤੇ ਓਹੀ ਸੱਜਣਾ ਨੂੰ ਜਾ ਮਿਲੀਆਂ ਵੇ

Start Now

ਨਜ਼ਰ ਤੇਰੀ ਪੈਗੰਬਰੀ ਹੋਈ, ਤੂੰ ਹੋਰ ਦੀ ਹੋਰ ਹੋਈ

Start Now

ਤੇਰਾ ਮਿਲਣਾ ਵੇ ਸਾਹਿਬਾ, ਇਕ ਅਜਬ ਕ੍ਰਿਸ਼ਮਾ ਏ

Start Now

ਹਾਏ ਵੇ ਜੇ ਤੂੰ ਨਾ ਮਿਲਦਾ, ਕਿੰਝ ਮਿਲਨੀਆਂ ਸੀ ਤਕਦੀਰਾਂ

Start Now

ਜੱਗ ਤੋੜ ਵਿਛੋੜਿਆ ਸੀ, ਮੈਂ ਟੁੱਟੀ ਗੰਢ ਪਾਉਣ ਚੱਲੀ

Start Now

ਮਨ ਮੰਦਰ ਨਾ ਜੋਤ ਜਗਦੀ, ਤੇ ਨਾ ਸੋਹਲ ਦਿਲੇ ਦੇ ਬਾਰੇ

Start Now

ਦਿਲ ਓਹਦਾ ਸ਼ੁਦਾਈ ਹੋਇਆ, ਨੀ ਮਾਏ ਮੈਂ ਤੇ ਅੱਜ ਵੇਖਿਆ

Start Now

ਬਹੁਤ ਦੂਰ ਤੇਰੀ ਏ ਮੰਜ਼ਿਲ ਮੇਰੇ ਸੱਜਣਾ ਵੇ, ਬਹੁਤ ਨੇੜੇ ਦੁਨੀ ਦੇ ਸਵਾਲ

Start Now

ਧੂੜੀ ਬਣ ਪਰ ਸੁਰਤ ਤੇ ਆਈ

Start Now

ਕਿਹੜੀ ਪ੍ਰੇਮ ਗਲੀ ਵਿਚ ਸੀ ਵਾਸਾ, ਕਿ ਮੂੰਹ ਇਸ਼ਕ ਦਾ ਹੀ ਬੱਸ ਰਹਿ ਗਿਉਂ

Start Now

ਮਹਿਕਾਂ ਛਾਵਾਂ ਨਾਲ ਭਰੇ, ਓਹਦੇ ਪੱਤ ਫੁੱਲ ਨੀ ਮਾਏ

Start Now

ਜਾਂ ਫ਼ਿਦਾ ਹੋਈ ਮੈਂ ਤੁਧ ਤੋਂ, ਤੂੰ ਲੈ ਮਿਲਾਈ

Start Now

ਗਲੀਆਂ ਜੱਗ ਦੀਆਂ ਸਭ ਛਾਣ ਕੇ, ਮੈਂ ਅੱਜ ਤੇਰੀ ਗਲੀ ਆਈ

Start Now

ਸੁੰਞੇ ਦਿਲ ਦੀ ਬਾਰੀ ਮੁੱਖੜਾ ਕੌਣ ਧਰੇ

Start Now

ਤੂੰ ਵੀ ਉਡੀਕ ਦਾ ਸੈਂ, ਤਾਹੀਓਂ ਤੱਕ ਦਾ ਰਿਹਾ ਸੈਂ ਰਾਹ

Start Now

ਇਹਦੇ ਤੋਂ ਬਿਨਾ ਜੀਣਾ ਗੁਣੇਗਾਰਾ ਵਾਲੀ ਜੀਨੀ ਏ

Start Now

ਤੇਰੇ ਚਿਹਰੇ ਤੇ ਵੇ ਸੱਜਣਾ, ਮੈਂ ਦਸਖ਼ਤ ਓਹਦੇ ਵੇਖੇ

Start Now

ਰਹੀਏ ਹਾਜ਼ਰ ਹਜ਼ੂਰ ਜੇ ਸੱਜਣਾ ਦੇ, ਦੀਵਾ ਤਾਂ ਹਨੇਰੇ ਦਾ ਬੁਜਦਾ ਵੇ

Start Now

ਧੂੜੀ ਤੇਰੀ ਮੈਂ ਮਸਤਕ ਲਾਵਾਂ, ਨੀ ਉੱਚੀਆਂ ਪ੍ਰੀਤਾਂ ਵਾਲੀਏ

Start Now

ਕੀ ਹੋਇਆ ਜੇ ਦੇਹੀ ਨਾ ਆਈ, ਸੁਰਤੀ ਦੇ ਫੁੱਲ ਚੜ੍ਹਾਵੋ

Start Now

ਦੂਰੋਂ ਦਿਸ ਪਵੇ ਓਹਨੂੰ ਘਰ ਮੇਰਾ, ਮੈਂ ਵੇਹੜੇ ਦੀ ਬਣੀ ਰੌਸ਼ਨੀ

Start Now

ਮੈਨੂੰ ਨਾਲ ਬੈਠਾਵਹੁ ਨੀ ਸਖੀਓ, ਮੈਨੂੰ ਨਾਲ ਬੈਠਾਵਹੁ

Start Now

ਸਦਕੇ ਵਾਰ ਆਖਾਂ ਜੀ ਆਇਆਂ, ਮੈਂ ਵੇਹੜੇ ਦੀ ਬਣ ਰੌਸ਼ਨੀ

Start Now

ਤੇਰੇ ਖੇਡ ਨਿਰਾਲੇ ਪਾਤਸ਼ਾਹ, ਅੱਜ ਦੁਨੀਆਂ ਵੇਖੇ

Start Now

ਹੋਵੇ ਭੈ ਤੇ ਓਹ ਦਿਆਲ ਹੁੰਦਾ, ਵਾਟ ਮਹਿਲਾਂ ਤਕ ਫਿਰ ਪਾਈ ਜਾਂਦੀ

Start Now

ਤੂੰ ਕਲ ਪੁੱਛਦੀ ਸੈਂ ਮਾਏ, ਮੈਂ ਨੈਣ ਮੁੰਦ ਕਿੱਧਰ ਜਾਵਾਂ

Start Now

ਮੇਹਰ ਪ੍ਰੀਤਾਂ ਨਾ ਕਿਸੇ ਨੂੰ ਖੋਣ ਦੇਵੇ

Start Now

ਕੋਈ ਤੇਰੀ ਅਮਾਨਤ ਸੀ, ਮੈਂ ਦਰ ਤੇਰੇ ਲੈ ਆਈ

Start Now

ਕਦੇ ਬੈਠੀ ਹਸਾ ਕਦੇ ਰੋ ਪੈਂਦੀ ਹਾਂ

Start Now

ਓਹਨੂੰ ਪਿਆਰਾਂ ਨਾ ਸਿਜਦਾ ਕਰੇ, ਜਿਹੜੀ ਸੱਜਣਾ ਦੀ ਹੋ ਗਈ

Start Now

ਅਉਗਣਾਂ ਨੂੰ ਵੇਖਦਾ ਨਹੀਓ, ਬਾਹੋਂ ਫੜ ਫੜ ਕੋਲ ਬਿਠਾਵੇ

Start Now

ਮੈਂ ਸੁਣਿਆ ਹਨੇਰੀਆਂ ਕਹਿੰਦੀਆਂ ਕਿ ਦੀਵੇ ਤੋਂ ਉਹ ਡਰ ਗਈਆਂ

Start Now

ਜੋ ਤਨੂੰ ਭਾਉਂਦਾ ਏ, ਮੈਂ ਉਹੀ ਅੱਜ ਮੰਗਣ ਆਈ

Start Now

ਰਹਿੰਦਾ ਘਰ ਨਸ਼ਿਆਇਆ ਮੇਰਾ, ਜਦੋਂ ਦੇ ਘਰੋਂ ਧੂਤ ਤੁਰ ਗਏ

Start Now

ਵੇਹੜੇ ਚੰਦਨ ਦੇ ਬੈਠ ਖੁਸ਼ ਹੋਏ, ਤੇ ਫੁੱਟ ਫੁੱਟ ਅੱਜ ਰੋ ਪਈ

Start Now

ਮੁਲਾਕਾਤ ਮੁਕੀ ਬਿਰਹੋਂ ਆਣ ਟੁਕੀ, ਉੱਠ ਮਹਿਫਲਾਂ ਚੋ ਨੇ ਯਾਰ ਚਲੇ

Start Now

ਇਕ ਖਿੜੇ ਹੋਏ ਫੁੱਲਾਂ ਦੀ ਟਾਹਣੀ, ਸੱਜਣਾ ਅੱਜ ਤੂੰ ਦਿਸਿਆ

Start Now

ਉਡੀਕੀਂ ਨਾ ਮਾਏ ਸਾਨੂੰ, ਚਰਨੀਂ ਸਮਾਉਣ ਚਲੀ ਹਾਂ

Start Now

ਨਹੀਂ ਭੁੱਲਣਾ ਵੇਹੜਾ ਬਾਬੁਲੇ ਦਾ, ਭਰ ਝੋਲੀਆਂ ਲੈ ਪਿਆਰ ਚਲੇ

Start Now

ਅੰਦਰ ਮੇਰਾ ਹਸਿਆ, ਤੂੰ ਦਿੱਤੀ ਵਧਾਈ

Start Now

ਹੋਈਏ ਨਿਰਮਲ ਤੇ ਲਗਦਾ ਨੇਹੋ ਮਾਏ, ਨਹੀਂ ਤਾਂ ਮੰਜ਼ਿਲ ਉਰਾਂ ਹੀ ਰਹਿ ਜਾਂਦੀ

Start Now

ਕਿਦਰੋ ਆਏ ਇਹ ਨੀ ਮਾਏ, ਮੇਰੇ ਮੇਚ ਜਹੇ

Start Now

ਮਾਰਨ ਡਲਕਾਂ ਸੱਚ ਦੀਆਂ ਨੀ, ਇਹ ਨਹੀਂ ਜਗ ਜਹੇ

Start Now
bottom of page